1/8
Atam Gian (ਆਤਮ ਗਿਆਨ) by Charanjit Singh Gorkhi screenshot 0
Atam Gian (ਆਤਮ ਗਿਆਨ) by Charanjit Singh Gorkhi screenshot 1
Atam Gian (ਆਤਮ ਗਿਆਨ) by Charanjit Singh Gorkhi screenshot 2
Atam Gian (ਆਤਮ ਗਿਆਨ) by Charanjit Singh Gorkhi screenshot 3
Atam Gian (ਆਤਮ ਗਿਆਨ) by Charanjit Singh Gorkhi screenshot 4
Atam Gian (ਆਤਮ ਗਿਆਨ) by Charanjit Singh Gorkhi screenshot 5
Atam Gian (ਆਤਮ ਗਿਆਨ) by Charanjit Singh Gorkhi screenshot 6
Atam Gian (ਆਤਮ ਗਿਆਨ) by Charanjit Singh Gorkhi screenshot 7
Atam Gian (ਆਤਮ ਗਿਆਨ) by Charanjit Singh Gorkhi Icon

Atam Gian (ਆਤਮ ਗਿਆਨ) by Charanjit Singh Gorkhi

WCZ Network
Trustable Ranking IconConfiável
1K+Downloads
18.5MBTamanho
Android Version Icon4.4 - 4.4.4+
Versão Android
1.0.0(16-01-2021)Última versão
-
(0 Avaliações)
Age ratingPEGI-3
Baixar
DetalhesAvaliaçõesVersõesInformações
1/8

Descrição do Atam Gian (ਆਤਮ ਗਿਆਨ) by Charanjit Singh Gorkhi

ਜੇਕਰ ਹਰ ਦਿਨ ਸਾਧਨਾ ਕਰਨ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਗਤੀ ਨਹੀਂ ਹੋ ਰਹੀ, ਤਾਂ ਕਾਰਨਾਂ ਨੂੰ ਜਾਨਣ ਦੇ ਲਈ ਇਸ ਕਿਤਾਬ ਨੂੰ ਜ਼ਰੂਰ ਪੜੋ। ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ। ਜੇਕਰ ਸਾਧਕ ਕੋਲ ਸਾਧਨਾ ਦੇ ਵਿਚ ਹੋਣ ਵਾਲੇ ਅਨੁਭਵਾਂ ਦੀ ਜਾਣਕਾਰੀ ਹੈ ਤਾਂ ਉਸ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਕਰਨ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਹੈ। ਮਨ ਦੇ ਅੰਦਰ ਵਿਚਾਰਾਂ ਦੇ ਰੁਕਣ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ । ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਹੈ ਕਿ ਜਿਸ ਮਨੁੱਖ ਦੀ ਸੁਰਤੀ ਦਾ ਸਬੰਧ ਸਥੂਲ ਸਰੀਰ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਜੁੜ ਗਿਆ ਹੈ। ਸਾਧਨਾ ਕਰਨ ਨਾਲ ਮਨ ਰੂਪੀ ਅਗਿਆਨ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ । ਇਸ ਅਵਸਥਾ ਵਿਚ ਪਹੁੰਚਿਆ ਮਨੁੱਖ ਸੁੱਖ, ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਤੋਂ ਵੀ ਅੱਗੇ ਨਿਕਲ ਜਾਂਦਾ ਹੈ। ਇਸ ਤੋਂ ਅੱਗੇ ਸ਼ਬਦਾਂ ਦਾ ਕੋਈ ਜਗਤ ਨਹੀਂ ਹੈ। ਇਸ ਪਰਮ ਸੁੱਧ ਚੇਤਨ ਅਵਸਥਾ ਵਿਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਲਵੋਗੇ ਜੋ ਤੁਹਾਡਾ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਲਵੋਗੇ ਜੋ ਦਿਖਾਈ ਨਹੀਂ ਦੇਂਦਾ। ਜਿਸ ਦੇ ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਕੀਤੇ ਕਰਮ ਰੂਪੀ ਸੰਸਕਾਰਾਂ ਦੇ ਲੇਖੇ , ਕਾਰਨ ਸਰੀਰ ਦੇ ਅੰਦਰੋਂ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਸਰੀਰ ਸਮੇਤ ਪਰਮਾਤਮਾ ਰੂਪੀ ਸਹਿਜ ਤੱਤ ਦੇ ਵਿਚ ਪਰਵੇਸ਼ ਕਰ ਜਾਂਦਾ ਹੈ। ਇਸ ਤੋਂ ਪਹਿਲਾਂ ਸੰਸਾਰ ਤੋਂ ਜਾਣਾ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ ਹੈ । ਇਸ ਪਰਮ ਅਵਸਥਾ ਵਿਚ ਕੀਤੇ ਅਨੁਭਵ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ ਸਕੇਗੀ। ਸੋ, ਪੂਰੀ ਸਾਧਨਾ ਨੂੰ ਜਾਨਣ ਦੇ ਲਈ ਕਿਤਾਬ ਨੂੰ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ।

ਚਰਨਜੀਤ ਸਿੰਘ ਗੋਰਖੀ

ਜੇਕਰ ਹਰ ਦਿਨ ਸਾਧਨਾ ਕਰਨ ਬਾਵਜੂਦ ਵੀ ਇਸ ਵੱਲ ਕੋਈ ਗਤੀ ਨਹੀਂ ਹੋ, ਤਾਂ ਕਾਰਨਾਂ ਨੂੰ ਜਾਨਣ ਦੇ ਇਸ ਕਿਤਾਬ ਨੂੰ ਜ਼ਰੂਰ। ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਹੈ ਤਾਂ ਉਸ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਵਿਚੋਂ ਦੀ ਲੰਘਣਾ।। ਜੇਕਰ ਸਾਧਕ ਕੋਲ ਸਾਧਨਾ ਦੇ ਹੋਣ ਵਾਲੇ ਅਨੁਭਵਾਂ ਜਾਣਕਾਰੀ ਹੈ ਤਾਂ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਪ੍ਰਾਪਤ ਪ੍ਰਾਪਤ ਬਹੁਤ ਆਸਾਨੀ।। ਬ੍ਰਹਮ ਗਿਆਨੀ ਅਵਸਥਾ ਵਿਚ ਪਹੁੰਚੇ ਦੇ ਮਨ ਅੰਦਰ ਆਪਣੇ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਹੈ. ਮਨ ਦੇ ਅੰਦਰ ਵਿਚਾਰਾਂ ਦੇ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ. ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਕਿ ਜਿਸ ਮਨੁੱਖ ਸੁਰਤੀ ਦਾ ਸਬੰਧ ਸਥੂਲ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਗਿਆ ਗਿਆ। ਸਾਧਨਾ ਕਰਨ ਨਾਲ ਮਨ ਰੂਪੀ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ. ਇਸ ਅਵਸਥਾ ਵਿਚ ਪਹੁੰਚਿਆ ਮਨੁੱਖ ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਵੀ ਅੱਗੇ ਨਿਕਲ ਜਾਂਦਾ ਹੈ। ਇਸ ਤੋਂ ਅੱਗੇ ਸ਼ਬਦਾਂ ਦਾ ਜਗਤ ਨਹੀਂ ਹੈ। ਇਸ ਪਰਮ ਸੁੱਧ ਚੇਤਨ ਅਵਸਥਾ ਤੁਸੀਂ ਆਪਣੇ ਆਪ ਵੀ ਦੇਖ ਲਵੋਗੇ ਜੋ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਤੱਤ ਨੂੰ ਵੀ ਦੇਖ ਤੱਤ ਤੱਤ ਵੀ ਦੇਖ ਉਸ ਤੱਤ ਜਿਸ ਦੇ ਕੇਵਲ ਦਰਸ਼ਨ ਮਾਤਰ ਦੇ ਨਾਲ ਦੇ ਲੇਖੇ, ਲੇਖੇ ਸਰੀਰ ਲੇਖੇ ਅੰਦਰੋਂ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਸਰੀਰ ਸਮੇਤ ਪਰਮਾਤਮਾ ਰੂਪੀ ਮਨੁੱਖ ਸਮੇਤ ਸਮੇਤ ਰੂਪੀ ਜਾਂਦੇ। ਸਮੇਤ ਹੋ ਜਾਂਦੇ ਜਾਂਦੇ। ਹੋ ਹੋ ਇਸ ਤੋਂ ਪਹਿਲਾਂ ਸੰਸਾਰ ਤੋਂ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ।. ਇਸ ਪਰਮ ਅਵਸਥਾ ਵਿਚ ਕੀਤੇ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ।. ਸੋ, ਪੂਰੀ ਸਾਧਨਾ ਜਾਨਣ ਦੇ ਲਈ ਕਿਤਾਬ ਨੂੰ ਪੜ੍ਹਨ ਪੜ੍ਹਨ ਦੀ ਕਿਰਪਾਲਤਾ ਕਰਨੀ.

ਚਰਨਜੀਤ ਸਿੰਘ ਗੋਰਖੀ


Atam Gian (ਆਤਮ ਗਿਆਨ) by Charanjit Singh Gorkhi - Versão 1.0.0

(16-01-2021)
Outras versões
O que há de novo# App Performance# MP3 Bug Fixed

Ainda não há notas ou avaliações! Para deixar a primeira, por favor

-
0 Reviews
5
4
3
2
1

Atam Gian (ਆਤਮ ਗਿਆਨ) by Charanjit Singh Gorkhi - Informações do APK

Versão do APK: 1.0.0Pacote: in.atamgian
Compatibilidade Android: 4.4 - 4.4.4+ (KitKat)
Desenvolvedor:WCZ NetworkPermissões:19
Nome: Atam Gian (ਆਤਮ ਗਿਆਨ) by Charanjit Singh GorkhiTamanho: 18.5 MBDownloads: 2Versão: : 1.0.0Data de Lançamento: 2021-01-16 09:54:44Tela Mín: SMALLCPU Suportada:
ID do pacote: in.atamgianAssinatura SHA 1: C4:55:C9:35:4C:D7:03:09:49:5A:C7:65:CE:98:18:29:F4:B9:89:33Desenvolvedor (CN): AndroidOrganização (O): Google Inc.Local (L): Mountain ViewPaís (C): USEstado/Cidade (ST): CaliforniaID do pacote: in.atamgianAssinatura SHA 1: C4:55:C9:35:4C:D7:03:09:49:5A:C7:65:CE:98:18:29:F4:B9:89:33Desenvolvedor (CN): AndroidOrganização (O): Google Inc.Local (L): Mountain ViewPaís (C): USEstado/Cidade (ST): California

Última versão de Atam Gian (ਆਤਮ ਗਿਆਨ) by Charanjit Singh Gorkhi

1.0.0Trust Icon Versions
16/1/2021
2 Downloads18.5 MB Tamanho
Baixar